ਖੰਘ, ਬੁਖਾਰ ਜਾਂ ਹੋਵੇ ਜੁਕਾਮ ਤਾਂ ਤੁਰੰਤ ਕਰਵਾਓ ਕੋਰੋਨਾ ਟੈਸਟ

ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਬਿਮਾਰੀ ਦੇ ਲੱਛਣ ਹੋਣ ਤੇ ਟੈਸਟ ਕਰਵਾਇਆ ਜਾਵੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਕੀਤਾ ਗਿਆ ਜਾਗਰੂਕ ਗੁਰਦਾਸਪੁਰ, 24 ਅਪ੍ਰੈਲ (ਮੰਨਨ ਸੈਣੀ ) ਕੋਵਿਡ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਰੋਨਾ ਬਿਮਾਰੀ ਦੇ ਲੱਛਣ ਜਿਵੇਂ ਖੰਘ, ਬੁਖਾਰ, ਜੁਕਾਮ ਜਾਂ ਸਰੀਰ ਦਰਦ ਆਦਿ ਹੋਣ ਤਾਂ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਤੇ ਟੈਸਟ ਕਰਵਾਉਣ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਕੋੋਰੋਨਾ ਟੈਸਟ, ਕੋਵਿਡ ਵੈਕਸੀਨ, ਮਾਸਕ, ਸ਼ੋਸਲ ਡਿਸਟੈਸਿੰਗ ਤੇ ਹੱਥਾਂ ਨੂੰ ਸਾਫ ਰੱਖਣ … Continue reading ਖੰਘ, ਬੁਖਾਰ ਜਾਂ ਹੋਵੇ ਜੁਕਾਮ ਤਾਂ ਤੁਰੰਤ ਕਰਵਾਓ ਕੋਰੋਨਾ ਟੈਸਟ